ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb19 ਜੂਨ ਸਫ਼ਾ 2
  • ਹਾਜਰਾ ਤੇ ਸਾਰਾਹ ਦੀ ਕਹਾਣੀ ਦਾ ਸਾਡੇ ਲਈ ਮਤਲਬ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਹਾਜਰਾ ਤੇ ਸਾਰਾਹ ਦੀ ਕਹਾਣੀ ਦਾ ਸਾਡੇ ਲਈ ਮਤਲਬ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
  • ਮਿਲਦੀ-ਜੁਲਦੀ ਜਾਣਕਾਰੀ
  • ਇਕ “ਦ੍ਰਿਸ਼ਟਾਂਤ” ਦਾ ਸਾਡੇ ਲਈ ਮਹੱਤਵ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਤੁਸੀਂ “ਜਾਜਕਾਂ ਦੀ ਬਾਦਸ਼ਾਹੀ” ਬਣੋਗੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਨਵੇਂ ਨੇਮ ਦੁਆਰਾ ਹੋਰ ਵੱਡੀਆਂ ਬਰਕਤਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਯਹੋਵਾਹ ਨੇਮਾਂ ਦਾ ਪਰਮੇਸ਼ੁਰ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
mwb19 ਜੂਨ ਸਫ਼ਾ 2
ਹਾਜਰਾ ਅਤੇ ਸਾਰਾਹ; ਪਿੱਛੇ ਮੰਦਰ ਵਿਚ ਬਲ਼ੀਆਂ ਚੜ੍ਹਾਉਂਦੇ ਹੋਏ; ਚੇਲੇ ਪ੍ਰਚਾਰ ਕਰਦੇ ਹੋਏ; ਪੋਥੀ ਵਿੱਚੋਂ ਪੜ੍ਹੀਆਂ ਜਾਂਦੀਆਂ ਗੱਲਾਂ ਨੂੰ ਸੁਣਦੇ ਹੋਏ ਚੇਲੇ

ਰੱਬ ਦਾ ਬਚਨ ਖ਼ਜ਼ਾਨਾ ਹੈ | ਗਲਾਤੀਆਂ 4-6

ਹਾਜਰਾ ਤੇ ਸਾਰਾਹ ਦੀ ਕਹਾਣੀ ਦਾ ਸਾਡੇ ਲਈ ਮਤਲਬ

4:24-31

ਪੌਲੁਸ ਰਸੂਲ ਨੇ ਦੋ ਤੀਵੀਆਂ ਦੀ ਮਿਸਾਲ ਦੇ ਕੇ ਦਿਖਾਇਆ ਕਿ ਨਵਾਂ ਇਕਰਾਰ ਮੂਸਾ ਦੇ ਕਾਨੂੰਨ ਨਾਲੋਂ ਵਧੀਆ ਕਿਵੇਂ ਹੈ। ਸਾਰੀ ਮਨੁੱਖਜਾਤੀ ਨੂੰ ਮਸੀਹ ਅਤੇ ਉਸ ਦੇ ਨਾਲ ਦੇ ਵਾਰਸਾਂ ਦੀ ਪਿਆਰ ਭਰੀ ਨਿਗਰਾਨੀ ਅਧੀਨ ਪਾਪ, ਨਾਮੁਕੰਮਲਤਾ, ਦੁੱਖਾਂ ਤੇ ਮੌਤ ਤੋਂ ਆਜ਼ਾਦੀ ਮਿਲਣ ਦੀ ਉਮੀਦ ਮਿਲੀ ਹੈ।​—ਯਸਾ 25:8, 9.

ਹਾਜਰਾ​—ਇਕ ਗ਼ੁਲਾਮ ਤੀਵੀਂ

ਮੂਸਾ ਦੇ ਕਾਨੂੰਨ ਅਧੀਨ ਇਜ਼ਰਾਈਲ ਜਿਸ ਦੀ ਰਾਜਧਾਨੀ ਯਰੂਸ਼ਲਮ ਸੀ

ਸਾਰਾਹ​—ਇਕ ਆਜ਼ਾਦ ਤੀਵੀਂ

ਸਵਰਗੀ ਯਰੂਸ਼ਲਮ ਯਾਨੀ ਯਹੋਵਾਹ ਦੇ ਸੰਗਠਨ ਦਾ ਸਵਰਗੀ ਹਿੱਸਾ

ਹਾਜਰਾ ਦੇ “ਬੱਚੇ”

ਯਹੂਦੀ ਲੋਕ ਜਿਨ੍ਹਾਂ ਨੇ (ਮੂਸਾ ਦਾ ਕਾਨੂੰਨ ਮੰਨਣ ਦਾ ਵਾਅਦਾ ਕੀਤਾ ਸੀ) ਯਿਸੂ ਨੂੰ ਸਤਾਇਆ ਤੇ ਉਸ ਨੂੰ ਠੁਕਰਾ ਦਿੱਤਾ

ਸਾਰਾਹ ਦੇ “ਬੱਚੇ”

ਮਸੀਹ ਅਤੇ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ 1,44,000

ਮੂਸਾ ਦੇ ਕਾਨੂੰਨ ਦੇ ਗ਼ੁਲਾਮ

ਕਾਨੂੰਨ ਰਾਹੀਂ ਇਜ਼ਰਾਈਲੀਆਂ ਨੂੰ ਯਾਦ ਰਹਿੰਦਾ ਸੀ ਕਿ ਉਹ ਪਾਪ ਦੇ ਗ਼ੁਲਾਮ ਸਨ

ਨਵਾਂ ਇਕਰਾਰ ਆਜ਼ਾਦੀ ਦਾ ਵਾਅਦਾ ਕਰਦਾ ਹੈ

ਮਸੀਹ ਦੀ ਕੁਰਬਾਨੀ ʼਤੇ ਨਿਹਚਾ ਕਰ ਕੇ ਅਸੀਂ ਪਾਪ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਸਕਦੇ ਹਾਂ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ