ਰੱਬ ਦਾ ਬਚਨ ਖ਼ਜ਼ਾਨਾ ਹੈ | ਇਬਰਾਨੀਆਂ 1-3
ਧਾਰਮਿਕਤਾ ਨਾਲ ਪਿਆਰ ਅਤੇ ਬੁਰਾਈ ਨਾਲ ਨਫ਼ਰਤ ਕਰੋ
ਯਿਸੂ ਧਾਰਮਿਕਤਾ ਨਾਲ ਪਿਆਰ ਕਰਦਾ ਹੈ ਅਤੇ ਉਨ੍ਹਾਂ ਚੀਜ਼ਾਂ ਨਾਲ ਨਫ਼ਰਤ ਕਰਦਾ ਜਿਨ੍ਹਾਂ ਨਾਲ ਉਸ ਦੇ ਪਿਤਾ ਦਾ ਨਿਰਾਦਰ ਹੁੰਦਾ ਹੈ।
ਅਸੀਂ ਯਿਸੂ ਵਾਂਗ ਧਾਰਮਿਕਤਾ ਨਾਲ ਪਿਆਰ ਕਰਨਾ ਕਿਵੇਂ ਸਿੱਖ ਸਕਦੇ ਹਾਂ ਜਦੋਂ . . .
ਪਰੀਖਿਆਵਾਂ ਦਾ ਸਾਮ੍ਹਣਾ ਕਰਦੇ ਹਾਂ?
ਪਰਿਵਾਰ ਦਾ ਜੀਅ ਛੇਕਿਆ ਜਾਂਦਾ ਹੈ?