ਰੱਬ ਦਾ ਬਚਨ ਖ਼ਜ਼ਾਨਾ ਹੈ | ਇਬਰਾਨੀਆਂ 4-6
ਪਰਮੇਸ਼ੁਰ ਦੇ ਆਰਾਮ ਵਿਚ ਸ਼ਾਮਲ ਹੋਣ ਦੀ ਪੂਰੀ ਕੋਸ਼ਿਸ਼ ਕਰੋ
ਯਹੋਵਾਹ ਆਪਣੇ ਸੰਗਠਨ ਰਾਹੀਂ ਆਪਣਾ ਮਕਸਦ ਦੱਸਦਾ ਹੈ। ਅਸੀਂ ਤਾਂ ਹੀ ਯਹੋਵਾਹ ਦੇ ਆਰਾਮ ਵਿਚ ਸ਼ਾਮਲ ਹੋ ਸਕਦੇ ਹਾਂ ਜੇ ਅਸੀਂ ਉਸ ਦੇ ਸੰਗਠਨ ਨਾਲ ਮਿਲ ਕੇ ਕੰਮ ਕਰਾਂਗੇ। ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਸਲਾਹ ਮਿਲਣ ʼਤੇ ਮੇਰਾ ਰਵੱਈਆ ਕਿਹੋ ਜਿਹਾ ਹੁੰਦਾ ਹੈ? ਬਾਈਬਲ ਦੀ ਕਿਸੇ ਸਿੱਖਿਆ ਬਾਰੇ ਨਵੀਂ ਸਮਝ ਮਿਲਣ ʼਤੇ ਮੈਂ ਕਿਹੋ ਜਿਹਾ ਰਵੱਈਆ ਦਿਖਾਉਂਦਾ ਹਾਂ?’
ਆਗਿਆਕਾਰ ਰਹਿਣ ਸੰਬੰਧੀ ਮੇਰੀ ਪਰਖ ਕਿਵੇਂ ਹੁੰਦੀ ਹੈ?