ਰੱਬ ਦਾ ਬਚਨ ਖ਼ਜ਼ਾਨਾ ਹੈ | 1 ਪਤਰਸ 1-2
“ਤੁਸੀਂ ਪਵਿੱਤਰ ਬਣੋ”
ਸਾਨੂੰ ਪਵਿੱਤਰ ਜਾਂ ਸਾਫ਼ ਹੋਣਾ ਚਾਹੀਦਾ ਹੈ ਤਾਂਕਿ ਯਹੋਵਾਹ ਸਾਡੀ ਭਗਤੀ ਸਵੀਕਾਰ ਕਰੇ।
ਅਸੀਂ ਸਾਫ਼ ਤਰੀਕੇ ਨਾਲ ਯਹੋਵਾਹ ਦੀ ਭਗਤੀ ਕਿਵੇਂ ਕਰ ਸਕਦੇ ਹਾਂ?
ਅਸੀਂ ਸਾਫ਼ ਤਰੀਕੇ ਨਾਲ ਸੋਚ ਤੇ ਕੰਮ ਕਿਵੇਂ ਕਰ ਸਕਦੇ ਹਾਂ?
ਅਸੀਂ ਆਪਣੇ ਸਰੀਰ ਤੇ ਆਲਾ-ਦੁਆਲਾ ਕਿਵੇਂ ਸਾਫ਼ ਰੱਖ ਸਕਦੇ ਹਾਂ?