ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb19 ਨਵੰਬਰ ਸਫ਼ਾ 3
  • ਵਿਆਹ ਦੀਆਂ ਤਿਆਰੀ ਕਰਦਿਆਂ ਦੁਨੀਆਂ ਦੇ ਪ੍ਰਭਾਵ ਤੋਂ ਬਚੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਿਆਹ ਦੀਆਂ ਤਿਆਰੀ ਕਰਦਿਆਂ ਦੁਨੀਆਂ ਦੇ ਪ੍ਰਭਾਵ ਤੋਂ ਬਚੋ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
  • ਮਿਲਦੀ-ਜੁਲਦੀ ਜਾਣਕਾਰੀ
  • ਤੁਹਾਡੇ ਵਿਆਹ ਦਾ ਦਿਨ ਖ਼ੁਸ਼ੀ ਭਰਿਆ ਤੇ ਆਦਰਯੋਗ ਹੋਵੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਯਹੋਵਾਹ ਨੂੰ ਮਹਿਮਾ ਦੇਣ ਵਾਲੇ ਖ਼ੁਸ਼ੀਆਂ-ਭਰੇ ਵਿਆਹ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਆਪਣੇ ਜੀਵਨ-ਢੰਗ ਦੁਆਰਾ ਨਿਹਚਾ ਦਾ ਸਬੂਤ ਦਿਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਪ੍ਰਸ਼ਨ ਡੱਬੀ
    ਸਾਡੀ ਰਾਜ ਸੇਵਕਾਈ—2008
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
mwb19 ਨਵੰਬਰ ਸਫ਼ਾ 3
ਵਿਆਹ ’ਤੇ ਪਰਿਵਾਰ ਦੀ ਫੋਟੋ

ਸਾਡੀ ਮਸੀਹੀ ਜ਼ਿੰਦਗੀ

ਵਿਆਹ ਦੀਆਂ ਤਿਆਰੀ ਕਰਦਿਆਂ ਦੁਨੀਆਂ ਦੇ ਪ੍ਰਭਾਵ ਤੋਂ ਬਚੋ

ਜਿਹੜਾ ਮਸੀਹੀ ਜੋੜਾ ਆਪਣੇ ਵਿਆਹ ਦੀਆਂ ਤਿਆਰੀਆਂ ਕਰਦਾ ਹੈ, ਉਸ ਨੂੰ ਬਹੁਤ ਸਾਰੇ ਫ਼ੈਸਲੇ ਕਰਨੇ ਪੈਂਦੇ ਹਨ। ਉਹ ਸ਼ਾਇਦ ਦੂਜੇ ਲੋਕਾਂ ਵਾਂਗ ਧੂਮ-ਧਾਮ ਨਾਲ ਵਿਆਹ ਕਰਨ ਦਾ ਦਬਾਅ ਮਹਿਸੂਸ ਕਰਨ। ਭਲਾ ਚਾਹੁਣ ਵਾਲੇ ਦੋਸਤ ਤੇ ਪਰਿਵਾਰ ਦੇ ਮੈਂਬਰ ਸ਼ਾਇਦ ਆਪਣੇ ਸੁਝਾਅ ਦੇਣ ਕਿ ਵਿਆਹ ਵਿਚ ਕੀ ਕੁਝ ਹੋਣਾ ਚਾਹੀਦਾ ਹੈ। ਆਪਣੇ ਖ਼ਾਸ ਦਿਨ ਦੀਆਂ ਤਿਆਰੀਆਂ ਕਰਨ ਵਿਚ ਬਾਈਬਲ ਦੇ ਕਿਹੜੇ ਅਸੂਲ ਜੋੜੇ ਦੀ ਮਦਦ ਕਰਨਗੇ ਜਿਸ ਕਰਕੇ ਉਸ ਜੋੜੇ ਦੀ ਜ਼ਮੀਰ ਸ਼ੁੱਧ ਰਹੇਗੀ ਅਤੇ ਉਸ ਨੂੰ ਕੋਈ ਪਛਤਾਵਾ ਨਹੀਂ ਹੋਵੇਗਾ?

ਅਜਿਹੇ ਵਿਆਹ ਜਿਨ੍ਹਾਂ ਤੋਂ ਯਹੋਵਾਹ ਦੀ ਮਹਿਮਾ ਹੁੰਦੀ ਹੈ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਹੇਠਾਂ ਲਿਖੇ ਬਾਈਬਲ ਦੇ ਅਸੂਲਾਂ ਨੇ ਨਿਕ ਤੇ ਜੂਲੀਆਨਾ ਦੀ ਕਿਵੇਂ ਮਦਦ ਕੀਤੀ?

    • 1 ਕੁਰਿੰ 10:31

    • 1 ਯੂਹੰ 2:15, 16

    • ਗਲਾ 5:19-21

    • 1 ਤਿਮੋ 2:9

  • ਜੋੜੇ ਨੂੰ ਇਕ ਸਮਝਦਾਰ ਮਸੀਹੀ ਭਰਾ ਨੂੰ ਵਿਆਹ ਦੀ ‘ਦਾਅਵਤ ਦਾ ਪ੍ਰਧਾਨ’ ਕਿਉਂ ਚੁਣਨਾ ਚਾਹੀਦਾ ਹੈ?—ਯੂਹੰ 2:8-10.

  • ਨਿਕ ਅਤੇ ਜੂਲੀਆਨਾ ਨੇ ਕਿਹੜੇ ਫ਼ੈਸਲੇ ਕੀਤੇ ਅਤੇ ਕਿਉਂ?

  • ਵਿਆਹ ਦੀਆਂ ਰਸਮਾਂ ਅਤੇ ਦਾਅਵਤ ਸੰਬੰਧੀ ਆਖ਼ਰੀ ਫ਼ੈਸਲੇ ਲੈਣ ਦੀ ਜ਼ਿੰਮੇਵਾਰੀ ਕਿਸ ਦੀ ਹੈ?—w06 10/15 25 ਪੈਰਾ 10.

ਤਸਵੀਰਾਂ: ‘ਅਜਿਹੇ ਵਿਆਹ ਜਿਨ੍ਹਾਂ ਤੋਂ ਯਹੋਵਾਹ ਦੀ ਮਹਿਮਾ ਹੁੰਦੀ ਹੈ’ ਨਾਂ ਦੀ ਵੀਡੀਓ ਤੋਂ ਕੁਝ ਸੀਨ। ਨਿਕ ਅਤੇ ਜੂਲੀਆਨਾ ਨਾਂ ਦਾ ਇਕ ਮਸੀਹੀ ਜੋੜਾ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਹੈ ਅਤੇ ਉਨ੍ਹਾਂ ਨੇ ਬਹੁਤ ਸਾਰੇ ਫ਼ੈਸਲੇ ਕਰਨੇ ਹਨ। 1. ਜੋੜਾ ਨਿੱਜੀ ਤੌਰ ’ਤੇ ਪ੍ਰਾਰਥਨਾ ਕਰਦਾ ਹੋਇਆ। 2. ਟੈਬਲੇਟ ਜਾਂ ਛਪੇ ਹੋਏ ਪ੍ਰਕਾਸ਼ਨਾਂ ਰਾਹੀਂ ਖੋਜਬੀਨ ਕਰਦਾ ਹੋਇਆ। 3. ਆਪਣੇ ਮਾਪਿਆਂ ਨਾਲ ਵਿਆਹ ਦੀਆਂ ਯੋਜਨਾਵਾਂ ਬਾਰੇ ਗੱਲ ਕਰਦਾ ਹੋਇਆ। 4. ਪਰਿਵਾਰ ਅਤੇ ਦੋਸਤਾਂ ਨਾਲ ਆਪਣੇ ਵਿਆਹ ਦੇ ਕਾਰਡ ਵੰਡਣ ਦੀਆਂ ਤਿਆਰੀਆਂ ਕਰਦਾ ਹੋਇਆ।
    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ