ਰੱਬ ਦਾ ਬਚਨ ਖ਼ਜ਼ਾਨਾ ਹੈ | ਪ੍ਰਕਾਸ਼ ਦੀ ਕਿਤਾਬ 13-16
ਵਹਿਸ਼ੀ ਦਰਿੰਦੇ ਤੋਂ ਨਾ ਡਰੋ
ਪ੍ਰਕਾਸ਼ ਦੀ ਕਿਤਾਬ ਦੇ 13ਵੇਂ ਅਧਿਆਇ ਵਿਚ ਦਿੱਤੇ ਦਰਿੰਦਿਆਂ ਦੀ ਅਸਲੀਅਤ ਜਾਣ ਕੇ ਅਸੀਂ ਨਾ ਤਾਂ ਉਨ੍ਹਾਂ ਤੋਂ ਡਰਾਂਗੇ, ਨਾ ਵਡਿਆਈ ਕਰਾਂਗੇ ਅਤੇ ਨਾ ਹੀ ਉਨ੍ਹਾਂ ਦਾ ਸਾਥ ਦੇਵਾਂਗੇ ਜਿਵੇਂ ਆਮ ਲੋਕੀ ਕਰਦੇ ਹਨ।
ਦੱਸੋ ਕਿ ਹਰ ਦਰਿੰਦਾ ਕਿਸ ਨੂੰ ਦਰਸਾਉਂਦਾ ਹੈ
ਦਰਿੰਦੇ
ਅਜਗਰ।—ਪ੍ਰਕਾ 13:1
ਵਹਿਸ਼ੀ ਦਰਿੰਦਾ ਜਿਸ ਦੇ ਦਸ ਸਿੰਗ ਅਤੇ ਸੱਤ ਸਿਰ ਹਨ।—ਪ੍ਰਕਾ 13:1, 2
ਵਹਿਸ਼ੀ ਦਰਿੰਦਾ ਜਿਸ ਦੇ ਲੇਲੇ ਦੇ ਸਿੰਗਾਂ ਵਰਗੇ ਦੋ ਸਿੰਗ ਹਨ।—ਪ੍ਰਕਾ 13:11
ਵਹਿਸ਼ੀ ਦਰਿੰਦੇ ਦੀ ਮੂਰਤੀ।—ਪ੍ਰਕਾ 13:15
ਸ਼ਕਤੀਆਂ
ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ
ਰਾਸ਼ਟਰ-ਸੰਘ ਅਤੇ ਉਸ ਤੋਂ ਬਾਅਦ ਸੰਯੁਕਤ ਰਾਸ਼ਟਰ-ਸੰਘ
ਸ਼ੈਤਾਨ
ਸਾਰੀਆਂ ਸਰਕਾਰ