ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 27-28
ਪੁਜਾਰੀ ਦੇ ਬਸਤਰਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਇਜ਼ਰਾਈਲ ਦੇ ਪੁਜਾਰੀਆਂ ਦੇ ਬਸਤਰ ਸਾਨੂੰ ਯਾਦ ਕਰਾਉਂਦੇ ਹਨ ਕਿ ਅਸੀਂ ਯਹੋਵਾਹ ਦੀ ਸੇਧ ਭਾਲੀਏ, ਪਵਿੱਤਰ ਰਹੀਏ ਅਤੇ ਲਾਜ ਤੇ ਆਦਰ ਦਿਖਾਈਏ।
ਅਸੀਂ ਯਹੋਵਾਹ ਦੀ ਸੇਧ ਕਿਵੇਂ ਭਾਲ ਸਕਦੇ ਹਾਂ?
ਪਵਿੱਤਰ ਬਣਨ ਦਾ ਕੀ ਮਤਲਬ ਹੈ?
ਅਸੀਂ ਲਾਜ ਅਤੇ ਆਦਰ ਕਿਵੇਂ ਦਿਖਾ ਸਕਦੇ ਹਾਂ?