ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb21 ਜਨਵਰੀ ਸਫ਼ਾ 12
  • ਯਹੋਵਾਹ ਆਪਣੇ ਲੋਕਾਂ ਨੂੰ ਸੰਗਠਿਤ ਕਰਦਾ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਆਪਣੇ ਲੋਕਾਂ ਨੂੰ ਸੰਗਠਿਤ ਕਰਦਾ ਹੈ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਮਿਲਦੀ-ਜੁਲਦੀ ਜਾਣਕਾਰੀ
  • ਇਕ ਵਿਅਕਤੀ ਦੇ ਕੰਮਾਂ ਤੋਂ ਕਈਆਂ ਨੂੰ ਫ਼ਾਇਦਾ ਹੋ ਸਕਦਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਿਵੇਂ ਕਰ ਰਿਹਾ ਹੈ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਕੀ ਤੁਸੀਂ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖਦੇ ਹੋ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
mwb21 ਜਨਵਰੀ ਸਫ਼ਾ 12

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਆਪਣੇ ਲੋਕਾਂ ਨੂੰ ਸੰਗਠਿਤ ਕਰਦਾ ਹੈ

[ਗਿਣਤੀ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]

ਇਜ਼ਰਾਈਲੀਆਂ ਨੇ ਤਿੰਨ-ਤਿੰਨ ਗੋਤਾਂ ਅਨੁਸਾਰ ਤੰਬੂ ਲਾਏ (ਗਿਣ 1:52, 53; w94 12/1 9 ਪੈਰਾ 4)

ਇਜ਼ਰਾਈਲੀਆਂ ਦੀ ਕੁੱਲ ਗਿਣਤੀ ਸ਼ਾਇਦ 30,00,000 ਜਾਂ ਜ਼ਿਆਦਾ ਸੀ (ਗਿਣ 2:32, 33; it-1 397 ਪੈਰਾ 4)

ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਲੋਕ ਇਕਮੁੱਠ ਹੋ ਕੇ ਉਸ ਦੀ ਭਗਤੀ ਕਰਨ। ਇਹ ਗੱਲ ਇਜ਼ਰਾਈਲੀਆਂ ਦੇ ਜ਼ਮਾਨੇ ਵਿਚ ਸੱਚ ਸੀ ਅਤੇ ਅੱਜ ਵੀ ਸੱਚ ਹੈ।—1 ਕੁਰਿੰ 14:33, 40.

ਇਜ਼ਰਾਈਲੀਆਂ ਦੇ ਕੈਂਪ ਦਾ ਨਕਸ਼ਾ। ਡੇਰਾ ਕੈਂਪ ਦੇ ਵਿਚਕਾਰ। ਡੇਰੇ ਦੇ ਸਭ ਤੋਂ ਨੇੜੇ ਲੇਵੀ ਗੋਤ ਹੈ: ਹਾਰੂਨ ਪੂਰਬ ਵਲ, ਕਹਾਥੀ ਦੱਖਣ ਵੱਲ, ਗੇਰਸ਼ੋਨੀ ਪੱਛਮ ਵੱਲ, ਅਤੇ ਮਰਾਰੀ ਉੱਤਰ ਵੱਲ। ਇਜ਼ਰਾਈਲ ਦੇ ਬਾਰਾ ਗੋਤ ਡੇਰੇ ਤੋਂ ਥੋੜ੍ਹੀ ਦੂਰ। ਯਿਸਾਕਾਰ, ਯਹੂਦਾਹ ਅਤੇ ਜ਼ਬੂਲੁਨ ਪੂਰਬ ਵੱਲ। ਗਾਦ, ਰਊਬੇਨ ਅਤੇ ਸ਼ਿਮਓਨ ਦੱਖਣ ਵੱਲ। ਬਿਨਯਾਮੀਨ, ਇਫ਼ਰਾਈਮ ਅਤੇ ਮਨੱਸ਼ਹ ਪੱਛਮ ਵੱਲ। ਨਫ਼ਤਾਲੀ, ਦਾਨ ਅਤੇ ਆਸ਼ੇਰ ਉੱਤਰ ਵੱਲ।

ਖ਼ੁਦ ਨੂੰ ਪੁੱਛੋ, ‘ਮੈਂ ਕਿਵੇਂ ਦਿਖਾ ਸਕਦਾ ਹਾਂ ਕਿ ਮੈਂ ਯਹੋਵਾਹ ਦੇ ਸੰਗਠਨ ਦਾ ਪੂਰਾ ਸਾਥ ਦਿੰਦਾ ਹਾਂ?’

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ