ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb21 ਮਾਰਚ ਸਫ਼ਾ 7
  • ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ—ਸਵਾਲ ਪੁੱਛੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ—ਸਵਾਲ ਪੁੱਛੋ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਮਿਲਦੀ-ਜੁਲਦੀ ਜਾਣਕਾਰੀ
  • ਦਿਲ ਤਕ ਪਹੁੰਚੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ—ਪਰਮੇਸ਼ੁਰ ਦਾ ਬਚਨ ਵਰਤੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਯਹੋਵਾਹ ਨੂੰ ਪ੍ਰਾਰਥਨਾ ਕਰੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਯਹੋਵਾਹ ਨਾਲ ਰਿਸ਼ਤਾ ਜੋੜਨ ਵਿਚ ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
mwb21 ਮਾਰਚ ਸਫ਼ਾ 7
ਇਕ ਜੋੜਾ ਸਟੇਸ਼ਨ ’ਤੇ ਰੇੜ੍ਹੀ ਨਾਲ ਗਵਾਹੀ ਦਿੰਦਿਆਂ ਆਦਮੀ ਨੂੰ ਪਰਚਾ ਦਿੰਦਾ ਹੋਇਆ।

ਪ੍ਰਚਾਰ ਵਿਚ ਮਾਹਰ ਬਣੋ | ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ

ਸਵਾਲ ਪੁੱਛੋ

“ਖ਼ੁਸ਼ਦਿਲ ਪਰਮੇਸ਼ੁਰ” ਯਹੋਵਾਹ ਚਾਹੁੰਦਾ ਹੈ ਕਿ ਅਸੀਂ ਪ੍ਰਚਾਰ ਵਿਚ ਖ਼ੁਸ਼ੀ ਪਾਈਏ। (1 ਤਿਮੋ 1:11) ਜੇ ਅਸੀਂ ਆਪਣੇ ਹੁਨਰ ਨਿਖਾਰਾਂਗੇ, ਤਾਂ ਸਾਡੀ ਖ਼ੁਸ਼ੀ ਵਧਦੀ ਜਾਵੇਗੀ। ਸਵਾਲ ਪੁੱਛਣ ਨਾਲ ਦਿਲਚਸਪੀ ਪੈਦਾ ਹੋ ਸਕਦੀ ਹੈ ਅਤੇ ਇਹ ਗੱਲਬਾਤ ਸ਼ੁਰੂ ਕਰਨ ਦਾ ਇਕ ਤਰੀਕਾ ਹੈ। ਸਵਾਲ ਇਨਸਾਨ ਨੂੰ ਸੋਚਣ ਅਤੇ ਤਰਕ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ। (ਮੱਤੀ 22:41-45) ਦਰਅਸਲ, ਕਿਸੇ ਵਿਅਕਤ ਨੂੰ ਸਵਾਲ ਪੁੱਛ ਕੇ ਅਤੇ ਫਿਰ ਧਿਆਨ ਨਾਲ ਜਵਾਬ ਸੁਣ ਕੇ ਅਸੀਂ ਕਹਿ ਰਹੇ ਹੁੰਦੇ ਹਾਂ, ‘ਤੁਹਾਡੀ ਰਾਇ ਮੇਰੇ ਲਈ ਅਹਿਮ ਹੈ।’ (ਯਾਕੂ 1:19) ਵਿਅਕਤੀ ਦਾ ਜਵਾਬ ਸੁਣ ਕੇ ਅਸੀਂ ਹੋਰ ਵੀ ਵਧੀਆ ਤਰੀਕੇ ਨਾਲ ਗੱਲਬਾਤ ਕਰ ਸਕਦੇ ਹਾਂ।

ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਪਾਓ—ਆਪਣੇ ਹੁਨਰ ਨਿਖਾਰੋ—ਸਵਾਲ ਪੁੱਛੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਪਾਓ—ਆਪਣੇ ਹੁਨਰ ਨਿਖਾਰੋ—ਸਵਾਲ ਪੁੱਛੋ ਨਾਂ ਦੀ ਵੀਡੀਓ ਦਾ ਇਕ ਸੀਨ। ਗ੍ਰੇਸ ਗੱਡੀ ਵਿਚ ਆਪਣੀ ਸੀਟ ਇਕ ਬਜ਼ੁਰਗ ਔਰਤ ਨੂੰ ਦਿੰਦੀ ਹੋਈ।

    ਗ੍ਰੇਸ ਨੇ ਕਿਹੜੇ ਵਧੀਆ ਗੁਣ ਦਿਖਾਏ?

  • ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਪਾਓ—ਆਪਣੇ ਹੁਨਰ ਨਿਖਾਰੋ—ਸਵਾਲ ਪੁੱਛੋ ਨਾਂ ਦੀ ਵੀਡੀਓ ਦਾ ਇਕ ਸੀਨ। ਨੀਤਾ ਗ੍ਰੇਸ ਵੱਲ ਆਪਣਾ ਹੱਥ ਵਧਾਉਂਦੀ ਹੋਈ।

    ਨੀਤਾ ਨੇ ਸਵਾਲ ਪੁੱਛ ਕੇ ਦਿਲਚਸਪੀ ਕਿਵੇਂ ਦਿਖਾਈ?

  • ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਪਾਓ—ਆਪਣੇ ਹੁਨਰ ਨਿਖਾਰੋ—ਸਵਾਲ ਪੁੱਛੋ ਨਾਂ ਦੀ ਵੀਡੀਓ ਦਾ ਇਕ ਸੀਨ। ਗ੍ਰੇਸ ਨੀਤਾ ਦੇ ਸਵਾਲ ਦਾ ਜਵਾਬ ਦਿੰਦੀ ਹੋਈ।

    ਨੀਤਾ ਨੇ ਸਵਾਲ ਪੁੱਛ ਕੇ ਗ੍ਰੇਸ ਦੀ ਖ਼ੁਸ਼ ਖ਼ਬਰੀ ਪ੍ਰਤੀ ਦਿਲਚਸਪੀ ਕਿਵੇਂ ਜਗਾਈ?

  • ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਪਾਓ—ਆਪਣੇ ਹੁਨਰ ਨਿਖਾਰੋ—ਸਵਾਲ ਪੁੱਛੋ ਨਾਂ ਦੀ ਵੀਡੀਓ ਦਾ ਇਕ ਸੀਨ। ਹਵਾਲਾ ਪੜ੍ਹਨ ਤੋਂ ਬਾਅਦ ਨੀਤਾ ਗ੍ਰੇਸ ਨੂੰ ਸਵਾਲ ਪੁੱਛਦੀ ਹੋਈ।

    ਨੀਤਾ ਨੇ ਸਵਾਲ ਪੁੱਛ ਕੇ ਗ੍ਰੇਸ ਦੀ ਸੋਚਣ ਅਤੇ ਤਰਕ ਕਰਨ ਵਿਚ ਕਿਵੇਂ ਮਦਦ ਕੀਤੀ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ