ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb21 ਮਈ ਸਫ਼ਾ 3
  • ਆਪਣੀਆਂ ਸੁੱਖਣਾ ਪੂਰੀਆਂ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੀਆਂ ਸੁੱਖਣਾ ਪੂਰੀਆਂ ਕਰੋ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਮਿਲਦੀ-ਜੁਲਦੀ ਜਾਣਕਾਰੀ
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • “ਜੋ ਸੁੱਖਣਾ ਤੈਂ ਸੁੱਖੀ ਹੈ ਸੋ ਦੇ ਛੱਡ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਵਫ਼ਾਦਾਰ ਸੇਵਕ ਆਪਣੇ ਵਾਅਦੇ ਨਿਭਾਉਂਦੇ ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਇਜ਼ਰਾਈਲੀਆਂ ਦੇ ਡੇਰੇ ਤੋਂ ਸਬਕ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
mwb21 ਮਈ ਸਫ਼ਾ 3

ਰੱਬ ਦਾ ਬਚਨ ਖ਼ਜ਼ਾਨਾ ਹੈ

ਆਪਣੀਆਂ ਸੁੱਖਣਾਂ ਪੂਰੀਆਂ ਕਰੋ

ਇਜ਼ਰਾਈਲੀ ਆਪਣੀ ਮਰਜ਼ੀ ਨਾਲ ਸੁੱਖਣਾ ਸੁੱਖ ਸਕਦੇ ਸਨ, ਪਰ ਜ਼ਰੂਰੀ ਸੀ ਕਿ ਉਹ ਇਹ ਸੁੱਖਣਾ ਪੂਰੀ ਵੀ ਕਰਨ (ਗਿਣ 30:2; it-2 1162)

ਉਹ ਸ਼ਾਇਦ ਅਜਿਹੀਆਂ ਚੀਜ਼ਾਂ ਤੋਂ ਦੂਰ ਰਹਿਣ ਦੀ ਸੁੱਖਣਾ ਸੁੱਖਣ ਜੋ ਗ਼ਲਤ ਨਹੀਂ ਹੁੰਦੀਆਂ ਸਨ (ਗਿਣ 30:3, 4; it-2 1162)

ਅੱਜ ਯਹੋਵਾਹ ਆਪਣੇ ਹਰ ਸੇਵਕ ਨੂੰ ਉਸ ਦੀ ਸੁੱਖਣਾ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ (ਗਿਣ 30:6-9; w04 8/1 27 ਪੈਰਾ 4)

ਅੱਜ ਮਸੀਹੀਆਂ ਲਈ ਸਮਰਪਣ ਦਾ ਵਾਅਦਾ ਅਤੇ ਵਿਆਹ ਦੀ ਸਹੁੰ ਸਭ ਤੋਂ ਅਹਿਮ ਸੁੱਖਣਾ ਹਨ।

ਤਸਵੀਰਾਂ: ਲੋਕ ਸੁੱਖਣਾ ਸੁੱਖਦੇ ਹੋਏ। 1. ਇਕ ਨੌਜਵਾਨ ਕੁੜੀ ਪ੍ਰਾਰਥਨਾ ਕਰਦੀ ਹੋਈ। 2. ਇਕ ਜੋੜਾ ਆਪਣੇ ਵਿਆਹ ਤੇ ਇਕ-ਦੂਜੇ ਦੇ ਮੁੰਦਰੀ ਪਾਉਂਦਾ ਹੋਇਆ।

ਆਪਣੇ ਆਪ ਨੂੰ ਪੁੱਛੋ, ‘ਕੀ ਮੈਂ ਆਪਣੀ ਸੁੱਖਣਾ ਪੂਰੀ ਕਰ ਰਿਹਾ ਹਾਂ?’

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ