ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ ਦੀ ਸੇਵਾ ਕਰਨੀ ਇੰਨੀ ਔਖੀ ਨਹੀਂ ਹੈ
ਪਰਮੇਸ਼ੁਰ ਦੇ ਹੁਕਮਾਂ ਬਾਰੇ ਸਿੱਖਣਾ ਅਤੇ ਉਨ੍ਹਾਂ ਦੀ ਪਾਲਣਾ ਕਰਨੀ ਨਾਮੁਮਕਿਨ ਨਹੀਂ ਹੈ (ਬਿਵ 30:11-14; w10 4/1 27 ਪੈਰਾ 2)
ਯਹੋਵਾਹ ਨੇ ਇਹ ਫ਼ੈਸਲਾ ਸਾਡੇ ʼਤੇ ਛੱਡਿਆ ਹੈ ਕਿ ਅਸੀਂ ਉਸ ਦੀ ਸੇਵਾ ਕਰਾਂਗੇ ਜਾਂ ਨਹੀਂ (ਬਿਵ 30:15; w10 4/1 27 ਪੈਰਾ 1)
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਨੂੰ ਚੁਣੀਏ (ਬਿਵ 30:19; w10 4/1 27 ਪੈਰਾ 4)
ਜੇ ਅਸੀਂ ਯਹੋਵਾਹ ਤੋਂ ਸੇਧ ਅਤੇ ਤਾਕਤ ਮੰਗਾਂਗੇ, ਤਾਂ ਉਸ ਦੀ ਸੇਵਾ ਕਰਨੀ ਔਖੀ ਨਹੀਂ ਹੋਵੇਗੀ।