ਰੱਬ ਦਾ ਬਚਨ ਖ਼ਜ਼ਾਨਾ ਹੈ
ਸਫ਼ਲ ਹੋਣ ਤੇ ਵੀ ਨਿਮਰ ਰਹੋ
ਲੋਕਾਂ ਨੇ ਦਾਊਦ ਦੀ ਤਾਰੀਫ਼ ਕੀਤੀ (1 ਸਮੂ 18:5-7; w04 4/1 15 ਪੈਰਾ 4)
ਯਹੋਵਾਹ ਨੇ ਦਾਊਦ ਨੂੰ ਉਸ ਦੇ ਹਰ ਕੰਮ ਵਿਚ ਸਫ਼ਲਤਾ ਦਿੱਤੀ (1 ਸਮੂ 18:14)
ਦਾਊਦ ਨਿਮਰ ਬਣਿਆ ਰਿਹਾ (1 ਸਮੂ 18:22, 23; w18.01 28 ਪੈਰੇ 6-7)
ਯਹੋਵਾਹ ਵੱਲੋਂ ਬਰਕਤਾਂ ਮਿਲਣ ʼਤੇ ਵੀ ਸਾਨੂੰ ਨਿਮਰ ਕਿਉਂ ਬਣੇ ਰਹਿਣਾ ਚਾਹੀਦਾ ਹੈ? ਅਸੀਂ ਨਿਮਰ ਕਿਵੇਂ ਬਣੇ ਰਹਿ ਸਕਦੇ ਹਾਂ?