ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb22 ਮਈ ਸਫ਼ਾ 9
  • ਦਾਊਦ ਨੇ ਅਟੱਲ ਪਿਆਰ ਦਿਖਾਇਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦਾਊਦ ਨੇ ਅਟੱਲ ਪਿਆਰ ਦਿਖਾਇਆ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਸੀਂ ਕਦੇ ਓਪਰਾ ਮਹਿਸੂਸ ਕੀਤਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਯਹੋਵਾਹ ਨੂੰ ਨਾਰਾਜ਼ ਕਰਨ ਤੋਂ ਡਰੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਉਨ੍ਹਾਂ ਨੇ ਸਰੀਰ ਵਿਚ ਚੁਭਦੇ ਕੰਡੇ ਝੱਲੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
mwb22 ਮਈ ਸਫ਼ਾ 9

ਰੱਬ ਦਾ ਬਚਨ ਖ਼ਜ਼ਾਨਾ ਹੈ

ਦਾਊਦ ਨੇ ਅਟੱਲ ਪਿਆਰ ਦਿਖਾਇਆ

ਦਾਊਦ ਨੇ ਅਜਿਹੇ ਵਿਅਕਤੀ ਦੀ ਭਾਲ ਕੀਤੀ ਜਿਸ ਨੂੰ ਉਹ ਅਟੱਲ ਪਿਆਰ ਦਿਖਾ ਸਕਦਾ ਸੀ (2 ਸਮੂ 9:1; w06 6/15 14 ਪੈਰਾ 6)

ਦਾਊਦ ਨੇ ਮਫ਼ੀਬੋਸ਼ਥ ਦੀ ਮਦਦ ਕਰਨ ਲਈ ਤੁਰੰਤ ਕਦਮ ਚੁੱਕਿਆ (1 ਸਮੂ 20:15, 42; 2 ਸਮੂ. 9:5-7; w05 5/15 17 ਪੈਰਾ 11)

ਦਾਊਦ ਨੇ ਸੀਬਾ ਨੂੰ ਮਫ਼ੀਬੋਸ਼ਥ ਦੀ ਜ਼ਮੀਨ-ਜਾਇਦਾਦ ਦੀ ਦੇਖ-ਭਾਲ ਕਰਨ ਲਈ ਚੁਣਿਆ (2 ਸਮੂ 9:9, 10; w02 2/15 14 ਪੈਰਾ 10)

ਇਕ ਸਿਆਣੀ ਉਮਰ ਦੀ ਭੈਣ ਇਕ ਜਵਾਨ ਭੈਣ ਨੂੰ ਜੱਫੀ ਪਾ ਕੇ ਦਿਲਾਸਾ ਦਿੰਦੀ ਹੋਈ।

ਦਾਊਦ ਯੋਨਾਥਾਨ ਨਾਲ ਕੀਤਾ ਆਪਣਾ ਵਾਅਦਾ ਨਹੀਂ ਭੁੱਲਿਆ। ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਅਟੱਲ ਪਿਆਰ ਦਿਖਾਉਣਾ ਚਾਹੀਦਾ ਹੈ। ​—ਜ਼ਬੂ 41: 1, 2; ਕਹਾ 19:17.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ