ਪ੍ਰਚਾਰ ਵਿਚ ਮਾਹਰ ਬਣੋ
ਗੱਲਬਾਤ ਕਰਨ ਲਈ ਸੁਝਾਅ
ਪਹਿਲੀ ਮੁਲਾਕਾਤ
ਸਵਾਲ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ,” ਇਸ ਸਲਾਹ ਬਾਰੇ ਤੁਸੀਂ ਕੀ ਸੋਚਦੇ ਹੋ?
ਹਵਾਲਾ: ਰਸੂ 20:35
ਅੱਗੋਂ: ਦੂਜਿਆਂ ਨੂੰ ਕੁਝ ਦੇ ਕੇ ਸਾਨੂੰ ਖ਼ੁਸ਼ੀ ਕਿਉਂ ਮਿਲਦੀ ਹੈ?
“ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਇਹ ਹਵਾਲਾ ਲੱਭੋ:
ਦੂਜੀ ਮੁਲਾਕਾਤ
ਸਵਾਲ: ਦੂਜਿਆਂ ਨੂੰ ਕੁਝ ਦੇ ਕੇ ਸਾਨੂੰ ਖ਼ੁਸ਼ੀ ਕਿਉਂ ਮਿਲਦੀ ਹੈ?
ਹਵਾਲਾ: ਲੂਕਾ 6:38
ਅੱਗੋਂ: ਖੁੱਲ੍ਹ-ਦਿਲੀ ਦਿਖਾਉਣ ਨਾਲ ਅਸੀਂ ਹੋਰ ਵੀ ਸ਼ੁਕਰਗੁਜ਼ਾਰ ਕਿਵੇਂ ਬਣਦੇ ਹਾਂ?
“ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਇਹ ਹਵਾਲਾ ਲੱਭੋ: