ਰੱਬ ਦਾ ਬਚਨ ਖ਼ਜ਼ਾਨਾ ਹੈ
ਸਾਨੂੰ ਸੰਤੁਸ਼ਟ ਤੇ ਆਪਣੀਆਂ ਹੱਦਾਂ ਵਿਚ ਕਿਉਂ ਰਹਿਣਾ ਚਾਹੀਦਾ ਹੈ?
ਪਰਮੇਸ਼ੁਰ ਦੇ ਨਬੀ ਨੇ ਯਾਰਾਬੁਆਮ ਤੋਂ ਬੇਸ਼ਕੀਮਤੀ ਤੋਹਫ਼ੇ ਲੈਣ ਤੋਂ ਇਨਕਾਰ ਕਰ ਦਿੱਤਾ (1 ਰਾਜ 13:7-10; w08 8/15 8 ਪੈਰਾ 4)
ਪਰਮੇਸ਼ੁਰ ਦੇ ਨਬੀ ਨੇ ਬਾਅਦ ਵਿਚ ਯਹੋਵਾਹ ਦਾ ਹੁਕਮ ਨਹੀਂ ਮੰਨਿਆ (1 ਰਾਜ 13:14-19; w08 8/15 11 ਪੈਰਾ 15)
ਪਰਮੇਸ਼ੁਰ ਦਾ ਹੁਕਮ ਨਾ ਮੰਨਣ ਕਰਕੇ ਨਬੀ ਦਾ ਬੁਰਾ ਅੰਜਾਮ ਹੋਇਆ (1 ਰਾਜ 13:20-22; w08 8/15 9 ਪੈਰਾ 10)
ਜੇ ਅਸੀਂ ਸੰਤੁਸ਼ਟ ਰਹਿੰਦੇ ਹਾਂ ਅਤੇ ਯਹੋਵਾਹ ਮੁਤਾਬਕ ਫ਼ੈਸਲੇ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਮੁਸ਼ਕਲਾਂ ਤੋਂ ਵੀ ਬਚ ਸਕਦੇ ਹਾਂ ਜੋ ਸਾਨੂੰ ਨਜ਼ਰ ਨਹੀਂ ਆਉਂਦੀਆਂ।—1 ਤਿਮੋ 6:8-10.
ਖ਼ੁਦ ਤੋਂ ਪੁੱਛੋ: ‘ਮੈਂ ਕਿਵੇਂ ਦਿਖਾ ਸਕਦਾ ਹਾਂ ਕਿ ਮੇਰੇ ਕੋਲ ਜੋ ਵੀ ਜ਼ਰੂਰਤ ਦੀਆਂ ਚੀਜ਼ਾਂ ਹਨ, ਉਨ੍ਹਾਂ ਵਿਚ ਮੈਂ ਸੰਤੁਸ਼ਟ ਰਹਿੰਦਾ ਹਾਂ? ਫ਼ੈਸਲੇ ਕਰਦਿਆਂ ਮੈਂ ਕਿਵੇਂ ਦਿਖਾ ਸਕਦਾ ਹਾਂ ਕਿ ਮੈਂ ਆਪਣੀਆਂ ਹੱਦਾਂ ਪਛਾਣਦਾ ਹਾਂ?’ —ਕਹਾ 3:5; 11:2.