ਪ੍ਰਚਾਰ ਵਿਚ ਮਾਹਰ ਬਣੋ
ਗੱਲਬਾਤ ਕਰਨ ਲਈ ਸੁਝਾਅ
ਪਹਿਲੀ ਮੁਲਾਕਾਤ
ਸਵਾਲ: ਬੱਚਿਆਂ ਨੂੰ ਕਿਹੋ ਜਿਹੀ ਸਿੱਖਿਆ ਦੇਣ ਦੀ ਲੋੜ ਹੈ?
ਹਵਾਲਾ: ਕਹਾ 22:6
ਅੱਗੋਂ: ਤੁਸੀਂ ਆਪਣੇ ਬੱਚਿਆਂ ਨੂੰ ਵਧੀਆ ਢੰਗ ਨਾਲ ਕਿਵੇਂ ਸਿਖਾ ਸਕਦੇ ਹੋ?
ਇਹ ਆਇਤ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਲੱਭੋ:
ਦੂਜੀ ਮੁਲਾਕਾਤ
ਸਵਾਲ: ਤੁਸੀਂ ਆਪਣੇ ਬੱਚਿਆਂ ਨੂੰ ਵਧੀਆ ਢੰਗ ਨਾਲ ਕਿਵੇਂ ਸਿਖਾ ਸਕਦੇ ਹੋ?
ਹਵਾਲਾ: ਯਾਕੂ 1:19
ਅੱਗੋਂ: ਬੱਚਿਆਂ ਦੀ ਪਰਵਰਿਸ਼ ਕਰਨ ਬਾਰੇ ਤੁਸੀਂ ਕਿੱਥੋਂ ਸਲਾਹ ਲੈ ਸਕਦੇ ਹੋ?
ਇਹ ਆਇਤ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਲੱਭੋ: