ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb23 ਮਾਰਚ ਸਫ਼ਾ 5
  • ਰਾਜਾ ਸੁਲੇਮਾਨ ਨੇ ਇਕ ਗ਼ਲਤ ਫ਼ੈਸਲਾ ਕੀਤਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਰਾਜਾ ਸੁਲੇਮਾਨ ਨੇ ਇਕ ਗ਼ਲਤ ਫ਼ੈਸਲਾ ਕੀਤਾ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਮਿਲਦੀ-ਜੁਲਦੀ ਜਾਣਕਾਰੀ
  • ਬੁੱਧੀਮਾਨ ਰਾਜਾ ਸੁਲੇਮਾਨ
    ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
  • ਕੀ ਉਹ ਚੰਗੀ ਮਿਸਾਲ ਹੈ ਜਾਂ ਚੇਤਾਵਨੀ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਔਖੀਆਂ ਘੜੀਆਂ ਦੌਰਾਨ ਭੈਣਾਂ-ਭਰਾਵਾਂ ਨੂੰ ਤਕੜਾ ਕਰੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • “ਆਪਣੇ ਪਰਮੇਸ਼ੁਰ ਯਹੋਵਾਹ ʼਤੇ ਨਿਹਚਾ ਰੱਖੋ”
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
mwb23 ਮਾਰਚ ਸਫ਼ਾ 5
ਰਾਜਾ ਸੁਲੇਮਾਨ ਆਪਣੇ ਇਕ ਫ਼ੈਸਲੇ ʼਤੇ ਸੋਚ-ਵਿਚਾਰ ਕਰਦਾ ਹੋਇਆ। ਤਸਵੀਰਾਂ: 1. ਇਕ ਕਿਲਾਬੰਦ ਸ਼ਹਿਰ। 2. ਘੋੜੇ ਅਤੇ ਰਥ। 3. ਦੋ ਆਦਮੀ ਪੱਥਰਾਂ ਦੀ ਕੰਧ ਬਣਾਉਂਦੇ ਹੋਏ।

ਰੱਬ ਦਾ ਬਚਨ ਖ਼ਜ਼ਾਨਾ ਹੈ

ਰਾਜਾ ਸੁਲੇਮਾਨ ਨੇ ਇਕ ਗ਼ਲਤ ਫ਼ੈਸਲਾ ਕੀਤਾ

[2 ਇਤਿਹਾਸ​—ਇਕ ਝਲਕ  ਨਾਂ ਦੀ ਵੀਡੀਓ ਦਿਖਾਓ।]

ਸੁਲੇਮਾਨ ਨੇ ਮਿਸਰ ਤੋਂ ਘੋੜੇ ਅਤੇ ਰਥ ਮੰਗਵਾਏ (ਬਿਵ 17:15, 16; 2 ਇਤਿ 1:14, 17)

ਇਨ੍ਹਾਂ ਘੋੜਿਆਂ ਅਤੇ ਰਥਾਂ ਨੂੰ ਰੱਖਣ ਲਈ ਸੁਲੇਮਾਨ ਨੂੰ ਹੋਰ ਵੀ ਲੋਕਾਂ ਅਤੇ ਸ਼ਹਿਰਾਂ ਦੀ ਲੋੜ ਸੀ (2 ਇਤਿ 1:14; it-1 174 ਪੈਰਾ 5; 427)

ਚਾਹੇ ਸੁਲੇਮਾਨ ਦੇ ਰਾਜ ਦੇ ਸ਼ੁਰੂ-ਸ਼ੁਰੂ ਵਿਚ ਲੋਕਾਂ ਦੀ ਜ਼ਿੰਦਗੀ ਵਧੀਆ ਸੀ, ਪਰ ਬਾਅਦ ਵਿਚ ਉਸ ਨੇ ਲੋਕਾਂ ʼਤੇ ਬੋਝ ਪਾ ਦਿੱਤਾ। ਨਾਲੇ ਰਹਬੁਆਮ ਨੇ ਰਾਜਾ ਬਣਨ ਤੇ ਲੋਕਾਂ ʼਤੇ ਹੋਰ ਵੀ ਜ਼ਿਆਦਾ ਬੋਝ ਪਾ ਦਿੱਤਾ ਜਿਸ ਕਰਕੇ ਲੋਕਾਂ ਨੇ ਉਸ ਖ਼ਿਲਾਫ਼ ਬਗਾਵਤ ਕਰ ਦਿੱਤੀ। (2 ਇਤਿ 10:3, 4, 14, 16) ਸਾਡੇ ਫ਼ੈਸਲਿਆਂ ਦੇ ਹਮੇਸ਼ਾ ਨਤੀਜੇ ਨਿਕਲਦੇ ਹਨ।​—ਗਲਾ 6:7.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ