ਰੱਬ ਦਾ ਬਚਨ ਖ਼ਜ਼ਾਨਾ ਹੈ
ਉਨ੍ਹਾਂ ਨੇ ਯਹੋਵਾਹ ਲਈ ਤਿਆਗ ਕੀਤੇ
ਪਰਿਵਾਰਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਜ਼ਮੀਨ-ਜਾਇਦਾਦ ਛੱਡ ਕੇ ਯਰੂਸ਼ਲਮ ਚਲੇ ਜਾਣ (ਨਹ 11:1; w98 10/1 29 ਪੈਰਾ 13)
ਉਨ੍ਹਾਂ ਸਾਰੇ ਲੋਕਾਂ ਨੂੰ ਅਸੀਸ ਮਿਲੀ ਜਿਨ੍ਹਾਂ ਨੇ ਆਪਣੀ ਇੱਛਾ ਨਾਲ ਇਹ ਤਿਆਗ ਕੀਤੇ ਸਨ (ਨਹ 11:2; w86 2/15 26)
ਅਸੀਂ ਯਹੋਵਾਹ ਲਈ ਜੋ ਵੀ ਤਿਆਗ ਕਰਦੇ ਹਾਂ, ਉਹ ਸਾਨੂੰ ਉਸ ਨਾਲੋਂ ਕਿਤੇ ਜ਼ਿਆਦਾ ਬਰਕਤਾਂ ਦਿੰਦਾ ਹੈ (ਮਲਾ 3:11; w16.04 8 ਪੈਰਾ 15)
ਖ਼ੁਦ ਨੂੰ ਪੁੱਛੋ, ‘ਮੈਂ ਯਹੋਵਾਹ ਲਈ ਜੋ ਵੀ ਤਿਆਗ ਕੀਤੇ, ਉਨ੍ਹਾਂ ਦੇ ਬਦਲੇ ਮੈਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ?’