ਰੱਬ ਦਾ ਬਚਨ ਖ਼ਜ਼ਾਨਾ ਹੈ
ਆਪਣੇ ਨਾਲ ਸੇਵਾ ਕਰ ਰਹੇ ਭੈਣਾਂ-ਭਰਾਵਾਂ ਦਾ ਕਦੇ ਸਾਥ ਨਾ ਛੱਡੋ
ਅੱਯੂਬ ਦੇ ਰਿਸ਼ਤੇਦਾਰਾਂ ਨੇ ਉਸ ਤੋਂ ਮੂੰਹ ਮੋੜ ਲਿਆ (ਅੱਯੂ 19:13)
ਛੋਟੇ ਬੱਚਿਆਂ ਅਤੇ ਉਸ ਦੇ ਨੌਕਰਾਂ ਨੇ ਵੀ ਉਸ ਦਾ ਆਦਰ ਕਰਨਾ ਛੱਡ ਦਿੱਤਾ (ਅੱਯੂ 19:16, 18)
ਅੱਯੂਬ ਦੇ ਜਿਗਰੀ ਦੋਸਤ ਵੀ ਉਸ ਦੇ ਖ਼ਿਲਾਫ਼ ਹੋ ਗਏ (ਅੱਯੂ 19:19)
ਖ਼ੁਦ ਨੂੰ ਪੁੱਛੋ, ‘ਮੁਸ਼ਕਲਾਂ ਝੱਲ ਰਹੇ ਕਿਸੇ ਭੈਣ ਜਾਂ ਭਰਾ ਨੂੰ ਮੈਂ ਲਗਾਤਾਰ ਪਿਆਰ ਕਿਵੇਂ ਦਿਖਾ ਸਕਦਾ ਹਾਂ?’—ਕਹਾ 17:17; w22.01 16 ਪੈਰਾ 9; w21.09 30 ਪੈਰਾ 16; w90 9/1 22 ਪੈਰਾ 20.