ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb23 ਨਵੰਬਰ ਸਫ਼ਾ 10
  • ਵਫ਼ਾਦਾਰੀ ਬਣਾਈ ਰੱਖਣ ਲਈ ਮੁਕੰਮਲ ਹੋਣਾ ਜ਼ਰੂਰੀ ਨਹੀਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਫ਼ਾਦਾਰੀ ਬਣਾਈ ਰੱਖਣ ਲਈ ਮੁਕੰਮਲ ਹੋਣਾ ਜ਼ਰੂਰੀ ਨਹੀਂ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਮਿਲਦੀ-ਜੁਲਦੀ ਜਾਣਕਾਰੀ
  • ਆਪਣੀ ਖਰਿਆਈ ਬਣਾਈ ਰੱਖੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਅਸੀਂ ਵਫ਼ਾਦਾਰੀ ਨਾਲ ਚੱਲਾਂਗੇ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਖਰਿਆਈ ਕਿਉਂ ਰੱਖੀਏ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਹਮੇਸ਼ਾ ਦਿਖਾਓ ਕਿ ਤੁਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
mwb23 ਨਵੰਬਰ ਸਫ਼ਾ 10

ਰੱਬ ਦਾ ਬਚਨ ਖ਼ਜ਼ਾਨਾ ਹੈ

ਵਫ਼ਾਦਾਰੀ ਬਣਾਈ ਰੱਖਣ ਲਈ ਮੁਕੰਮਲ ਹੋਣਾ ਜ਼ਰੂਰੀ ਨਹੀਂ

ਅੱਯੂਬ ਨੇ ਬਿਨਾਂ ਵਜ੍ਹਾ ਪਰਮੇਸ਼ੁਰ ʼਤੇ ਦੋਸ਼ ਲਾਏ (ਅੱਯੂ 27:1, 2)

ਚਾਹੇ ਅੱਯੂਬ ਨੇ ਗ਼ਲਤੀਆਂ ਕੀਤੀਆਂ, ਫਿਰ ਵੀ ਉਹ ਆਪਣੇ ਆਪ ਨੂੰ ਵਫ਼ਾਦਾਰ ਸਮਝਦਾ ਸੀ (ਅੱਯੂ 27:5; it-1 1210 ਪੈਰਾ 4)

ਵਫ਼ਾਦਾਰੀ ਬਣਾਈ ਰੱਖਣ ਲਈ ਯਹੋਵਾਹ ਨੂੰ ਪੂਰੇ ਦਿਲ ਨਾਲ ਪਿਆਰ ਕਰਨਾ ਜ਼ਰੂਰੀ ਹੈ, ਨਾ ਕਿ ਮੁਕੰਮਲ ਹੋਣਾ (ਮੱਤੀ 22:37; w19.02 3 ਪੈਰੇ 3-5)

ਇਕ ਭਰਾ ਆਪਣੀਆਂ ਪੁਰਾਣੀਆਂ ਗ਼ਲਤੀਆਂ ਕਰਕੇ ਦੁਖੀ ਹੁੰਦਾ ਹੋਇਆ। ਬਾਅਦ ਵਿਚ ਉਹੀ ਭਰਾ ਖ਼ੁਸ਼ ਹੈ ਅਤੇ ਉਸ ਨੂੰ ਪੂਰਾ ਭਰੋਸਾ ਹੈ।

ਸੋਚ-ਵਿਚਾਰ ਕਰਨ ਲਈ: ਯਹੋਵਾਹ ਸਾਡੇ ਤੋਂ ਮੁਕੰਮਲ ਹੋਣ ਦੀ ਮੰਗ ਨਹੀਂ ਕਰਦਾ। ਇਹ ਗੱਲ ਜਾਣ ਕੇ ਅਸੀਂ ਕਿਵੇਂ ਹਿੰਮਤ ਰੱਖ ਪਾਉਂਦੇ ਹਾਂ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ