ਅੱਯੂਬ ਲੋੜਵੰਦਾਂ ਨੂੰ ਅਟੱਲ ਪਿਆਰ ਦਿਖਾਉਂਦਾ ਹੋਇਆ
ਰੱਬ ਦਾ ਬਚਨ ਖ਼ਜ਼ਾਨਾ ਹੈ
ਕੀ ਅੱਯੂਬ ਵਾਂਗ ਤੁਹਾਡੀ ਵੀ ਨੇਕਨਾਮੀ ਹੈ?
ਅੱਯੂਬ ਨੇ ਨੇਕਨਾਮੀ ਕਮਾਈ ਸੀ (ਅੱਯੂ 29:7-11)
ਅੱਯੂਬ ਲੋੜਵੰਦਾਂ ਨੂੰ ਅਟੱਲ ਪਿਆਰ ਦਿਖਾਉਣ ਲਈ ਜਾਣਿਆ ਜਾਂਦਾ ਸੀ (ਅੱਯੂ 29:12, 13; w02 5/15 22 ਪੈਰਾ 19; ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ)
ਅੱਯੂਬ ਧਰਮੀ ਅਸੂਲਾਂ ʼਤੇ ਚੱਲਦਾ ਸੀ ਅਤੇ ਕਿਸੇ ਨਾਲ ਅਨਿਆਂ ਨਹੀਂ ਕਰਦਾ ਸੀ (ਅੱਯੂ 29:14; it-1 655 ਪੈਰਾ 10)
ਨੇਕਨਾਮੀ ਬਹੁਤ ਅਨਮੋਲ ਹੁੰਦੀ ਹੈ। (w09 2/1 15 ਪੈਰੇ 3-4) ਨੇਕਨਾਮੀ ਕਮਾਉਣ ਵਿਚ ਸਮਾਂ ਲੱਗਦਾ ਹੈ ਅਤੇ ਇਹ ਨੇਕ ਕੰਮ ਕਰਨ ਨਾਲ ਹੀ ਕਮਾਈ ਜਾਂਦੀ ਹੈ।
ਖ਼ੁਦ ਨੂੰ ਪੁੱਛੋ, ‘ਕਿਹੜੇ ਗੁਣਾਂ ਕਰਕੇ ਮੇਰੀ ਨੇਕਨਾਮੀ ਹੈ?’