ਰੱਬ ਦਾ ਬਚਨ ਖ਼ਜ਼ਾਨਾ ਹੈ
ਅੱਯੂਬ ਨੇ ਆਪਣਾ ਚਾਲ-ਚਲਣ ਸ਼ੁੱਧ ਕਿਵੇਂ ਬਣਾਈ ਰੱਖਿਆ?
ਅੱਯੂਬ ਨੇ ਆਪਣੀਆਂ ਅੱਖਾਂ ਨਾਲ ਇਕਰਾਰ ਕੀਤਾ ਸੀ (ਅੱਯੂ 31:1; w10 4/15 21 ਪੈਰਾ 8)
ਅੱਯੂਬ ਨੇ ਹਮੇਸ਼ਾ ਇਹ ਗੱਲ ਧਿਆਨ ਵਿਚ ਰੱਖੀ ਕਿ ਗ਼ਲਤ ਕੰਮਾਂ ਦੇ ਬੁਰੇ ਨਤੀਜੇ ਨਿਕਲਦੇ ਹਨ (ਅੱਯੂ 31:2, 3; w08 10/1 31 ਪੈਰਾ 4)
ਅੱਯੂਬ ਨੇ ਯਾਦ ਰੱਖਿਆ ਕਿ ਯਹੋਵਾਹ ਉਸ ਦੇ ਚਾਲ-ਚਲਣ ਨੂੰ ਦੇਖ ਰਿਹਾ ਸੀ (ਅੱਯੂ 31:4; w10 11/15 5-6 ਪੈਰੇ 15-16)
ਸ਼ੁੱਧ ਚਾਲ-ਚਲਣ ਰੱਖਣ ਦਾ ਮਤਲਬ ਇਹ ਨਹੀਂ ਕਿ ਅਸੀਂ ਸਿਰਫ਼ ਬਾਹਰੋਂ ਸਾਫ਼ ਹੋਈਏ, ਸਗੋਂ ਸਾਨੂੰ ਅੰਦਰੋਂ ਵੀ ਸਾਫ਼ ਹੋਣਾ ਚਾਹੀਦਾ ਹੈ। ਅਸੀਂ ਆਪਣਾ ਦਿਲ ਵੀ ਸਾਫ਼ ਰੱਖਣਾ ਚਾਹੁੰਦੇ ਹਾਂ।—ਮੱਤੀ 5:28.