ਮਰਕੁਸ 2:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਪਰ ਯਿਸੂ ਉਸੇ ਵੇਲੇ ਆਪਣੇ ਮਨ ਵਿਚ ਜਾਣ ਗਿਆ ਕਿ ਗ੍ਰੰਥੀ ਆਪਸ ਵਿਚ ਕੀ ਗੱਲਾਂ ਕਰ ਰਹੇ ਸਨ। ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੇ ਮਨਾਂ ਵਿਚ ਇਹ ਕਿਉਂ ਸੋਚ ਰਹੇ ਹੋ?+
8 ਪਰ ਯਿਸੂ ਉਸੇ ਵੇਲੇ ਆਪਣੇ ਮਨ ਵਿਚ ਜਾਣ ਗਿਆ ਕਿ ਗ੍ਰੰਥੀ ਆਪਸ ਵਿਚ ਕੀ ਗੱਲਾਂ ਕਰ ਰਹੇ ਸਨ। ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੇ ਮਨਾਂ ਵਿਚ ਇਹ ਕਿਉਂ ਸੋਚ ਰਹੇ ਹੋ?+