-
ਮਰਕੁਸ 5:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਯਿਸੂ ਕੋਲ ਆ ਕੇ ਉਨ੍ਹਾਂ ਨੇ ਦੇਖਿਆ ਕਿ ਜਿਹੜਾ ਆਦਮੀ ਪਹਿਲਾਂ ਦੁਸ਼ਟ ਦੂਤਾਂ ਦੀ ਪਲਟਣ ਦੇ ਵੱਸ ਵਿਚ ਸੀ, ਉਸ ਨੇ ਕੱਪੜੇ ਪਾਏ ਹੋਏ ਸਨ ਅਤੇ ਉਹ ਪੂਰੇ ਹੋਸ਼-ਹਵਾਸ ਵਿਚ ਬੈਠਾ ਸੀ ਅਤੇ ਲੋਕ ਬਹੁਤ ਡਰ ਗਏ।
-