ਮਰਕੁਸ 10:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਯਿਸੂ ਨੇ ਉਸ ਨੂੰ ਕਿਹਾ: “ਤੂੰ ਮੈਨੂੰ ਚੰਗਾ ਕਿਉਂ ਕਹਿੰਦਾ ਹੈਂ? ਪਰਮੇਸ਼ੁਰ ਤੋਂ ਇਲਾਵਾ ਹੋਰ ਕੋਈ ਚੰਗਾ ਨਹੀਂ।+ ਮਰਕੁਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 10:18 ਯਹੋਵਾਹ ਦੇ ਨੇੜੇ, ਸਫ਼ਾ 271 ਪਹਿਰਾਬੁਰਜ,2/15/2008, ਸਫ਼ਾ 30 ਸਰਬ ਮਹਾਨ ਮਨੁੱਖ, ਅਧਿ. 96