ਮਰਕੁਸ 13:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਕਿਉਂਕਿ ਉਹ ਦਿਨ ਕਸ਼ਟ ਦੇ ਦਿਨ ਹੋਣਗੇ।+ ਅਜਿਹਾ ਕਸ਼ਟ ਪਰਮੇਸ਼ੁਰ ਦੁਆਰਾ ਰਚੀ ਸ੍ਰਿਸ਼ਟੀ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤਕ ਨਾ ਕਦੇ ਆਇਆ ਹੈ ਅਤੇ ਨਾ ਦੁਬਾਰਾ ਕਦੇ ਆਵੇਗਾ।+ ਮਰਕੁਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 13:19 ਪਹਿਰਾਬੁਰਜ,8/1/1995, ਸਫ਼ਾ 21
19 ਕਿਉਂਕਿ ਉਹ ਦਿਨ ਕਸ਼ਟ ਦੇ ਦਿਨ ਹੋਣਗੇ।+ ਅਜਿਹਾ ਕਸ਼ਟ ਪਰਮੇਸ਼ੁਰ ਦੁਆਰਾ ਰਚੀ ਸ੍ਰਿਸ਼ਟੀ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤਕ ਨਾ ਕਦੇ ਆਇਆ ਹੈ ਅਤੇ ਨਾ ਦੁਬਾਰਾ ਕਦੇ ਆਵੇਗਾ।+