ਯੂਹੰਨਾ 3:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਲਾੜਾ ਉਹੀ ਹੈ ਜਿਸ ਦੀ ਲਾੜੀ ਹੈ।+ ਜਦ ਲਾੜੇ ਨਾਲ ਖੜ੍ਹਾ ਉਸ ਦਾ ਦੋਸਤ ਲਾੜੇ ਦੀ ਆਵਾਜ਼ ਸੁਣਦਾ ਹੈ, ਤਾਂ ਦੋਸਤ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਇਸ ਕਰਕੇ ਮੇਰੇ ਤੋਂ ਆਪਣੀ ਖ਼ੁਸ਼ੀ ਸਾਂਭੀ ਨਹੀਂ ਜਾਂਦੀ। ਯੂਹੰਨਾ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 3:29 ਪਹਿਰਾਬੁਰਜ (ਸਟੱਡੀ),8/2019, ਸਫ਼ਾ 30 ਸਰਬ ਮਹਾਨ ਮਨੁੱਖ, ਅਧਿ. 18
29 ਲਾੜਾ ਉਹੀ ਹੈ ਜਿਸ ਦੀ ਲਾੜੀ ਹੈ।+ ਜਦ ਲਾੜੇ ਨਾਲ ਖੜ੍ਹਾ ਉਸ ਦਾ ਦੋਸਤ ਲਾੜੇ ਦੀ ਆਵਾਜ਼ ਸੁਣਦਾ ਹੈ, ਤਾਂ ਦੋਸਤ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਇਸ ਕਰਕੇ ਮੇਰੇ ਤੋਂ ਆਪਣੀ ਖ਼ੁਸ਼ੀ ਸਾਂਭੀ ਨਹੀਂ ਜਾਂਦੀ।