ਯੂਹੰਨਾ 12:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਸ ਦੇ ਚੇਲਿਆਂ ਨੂੰ ਪਹਿਲਾਂ ਤਾਂ ਇਹ ਗੱਲਾਂ ਸਮਝ ਨਾ ਆਈਆਂ, ਪਰ ਫਿਰ ਜਦੋਂ ਯਿਸੂ ਨੂੰ ਮਹਿਮਾ ਮਿਲੀ,+ ਉਦੋਂ ਉਨ੍ਹਾਂ ਨੂੰ ਯਾਦ ਆਇਆ ਕਿ ਇਹ ਗੱਲਾਂ ਉਸੇ ਬਾਰੇ ਲਿਖੀਆਂ ਗਈਆਂ ਸਨ ਅਤੇ ਭੀੜ ਨੇ ਇਸੇ ਤਰ੍ਹਾਂ ਉਸ ਦਾ ਸੁਆਗਤ ਕੀਤਾ ਸੀ।+
16 ਉਸ ਦੇ ਚੇਲਿਆਂ ਨੂੰ ਪਹਿਲਾਂ ਤਾਂ ਇਹ ਗੱਲਾਂ ਸਮਝ ਨਾ ਆਈਆਂ, ਪਰ ਫਿਰ ਜਦੋਂ ਯਿਸੂ ਨੂੰ ਮਹਿਮਾ ਮਿਲੀ,+ ਉਦੋਂ ਉਨ੍ਹਾਂ ਨੂੰ ਯਾਦ ਆਇਆ ਕਿ ਇਹ ਗੱਲਾਂ ਉਸੇ ਬਾਰੇ ਲਿਖੀਆਂ ਗਈਆਂ ਸਨ ਅਤੇ ਭੀੜ ਨੇ ਇਸੇ ਤਰ੍ਹਾਂ ਉਸ ਦਾ ਸੁਆਗਤ ਕੀਤਾ ਸੀ।+