ਰਸੂਲਾਂ ਦੇ ਕੰਮ 1:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਜਿਹੜਾ ਇਹ ਸੇਵਾ ਕਰੇ ਤੇ ਰਸੂਲ ਦੀ ਪਦਵੀ ਸੰਭਾਲੇ ਜਿਸ ਨੂੰ ਯਹੂਦਾ ਨੇ ਠੁਕਰਾ ਦਿੱਤਾ ਤੇ ਆਪਣੇ ਰਾਹ ਚਲਾ ਗਿਆ।”+