-
ਰਸੂਲਾਂ ਦੇ ਕੰਮ 5:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਕੀ ਵੇਚੇ ਜਾਣ ਤੋਂ ਪਹਿਲਾਂ ਜ਼ਮੀਨ ਤੇਰੀ ਨਹੀਂ ਸੀ? ਨਾਲੇ ਜ਼ਮੀਨ ਵੇਚ ਕੇ ਮਿਲੇ ਪੈਸੇ ਵੀ ਤੇਰੇ ਹੀ ਨਹੀਂ ਸਨ? ਤਾਂ ਫਿਰ, ਤੂੰ ਇੰਨਾ ਘਟੀਆ ਕੰਮ ਕਰਨ ਬਾਰੇ ਸੋਚਿਆ ਹੀ ਕਿਉਂ? ਤੂੰ ਇਨਸਾਨਾਂ ਨਾਲ ਨਹੀਂ, ਸਗੋਂ ਪਰਮੇਸ਼ੁਰ ਨਾਲ ਝੂਠ ਬੋਲਿਆ ਹੈ।”
-