-
ਰਸੂਲਾਂ ਦੇ ਕੰਮ 5:36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਮਿਸਾਲ ਲਈ, ਕੁਝ ਸਮਾਂ ਪਹਿਲਾਂ ਥਿਉਦਾਸ ਨਾਂ ਦਾ ਇਕ ਬੰਦਾ ਹੁੰਦਾ ਸੀ ਜੋ ਕਹਿੰਦਾ ਸੀ ਕਿ ਉਹ ਵੀ ਕੁਝ ਹੈ ਅਤੇ ਲਗਭਗ 400 ਲੋਕ ਉਸ ਨਾਲ ਰਲ਼ ਗਏ। ਪਰ ਉਸ ਦੇ ਮਾਰੇ ਜਾਣ ਤੋਂ ਬਾਅਦ ਉਸ ਮਗਰ ਲੱਗੇ ਸਾਰੇ ਲੋਕ ਖਿੰਡ-ਪੁੰਡ ਗਏ ਤੇ ਉਸ ਦੀ ਟੋਲੀ ਖ਼ਤਮ ਹੋ ਗਈ।
-