ਰਸੂਲਾਂ ਦੇ ਕੰਮ 7:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਪਰਮੇਸ਼ੁਰ ਨੇ ਅਬਰਾਹਾਮ ਨਾਲ ਸੁੰਨਤ ਦਾ ਇਕਰਾਰ ਵੀ ਕੀਤਾ+ ਅਤੇ ਉਸ ਤੋਂ ਇਸਹਾਕ ਪੈਦਾ ਹੋਇਆ+ ਤੇ ਅੱਠਵੇਂ ਦਿਨ ਉਸ ਦੀ ਸੁੰਨਤ ਕੀਤੀ ਗਈ+ ਅਤੇ ਇਸਹਾਕ ਤੋਂ ਯਾਕੂਬ ਪੈਦਾ ਹੋਇਆ* ਅਤੇ ਯਾਕੂਬ ਤੋਂ 12 ਗੋਤਾਂ ਦੇ ਮੁਖੀ* ਪੈਦਾ ਹੋਏ।
8 “ਪਰਮੇਸ਼ੁਰ ਨੇ ਅਬਰਾਹਾਮ ਨਾਲ ਸੁੰਨਤ ਦਾ ਇਕਰਾਰ ਵੀ ਕੀਤਾ+ ਅਤੇ ਉਸ ਤੋਂ ਇਸਹਾਕ ਪੈਦਾ ਹੋਇਆ+ ਤੇ ਅੱਠਵੇਂ ਦਿਨ ਉਸ ਦੀ ਸੁੰਨਤ ਕੀਤੀ ਗਈ+ ਅਤੇ ਇਸਹਾਕ ਤੋਂ ਯਾਕੂਬ ਪੈਦਾ ਹੋਇਆ* ਅਤੇ ਯਾਕੂਬ ਤੋਂ 12 ਗੋਤਾਂ ਦੇ ਮੁਖੀ* ਪੈਦਾ ਹੋਏ।