ਰਸੂਲਾਂ ਦੇ ਕੰਮ 7:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਉਹ ਸਾਡੀ ਕੌਮ ਨਾਲ ਬੜੀ ਮੱਕਾਰੀ ਨਾਲ ਪੇਸ਼ ਆਇਆ ਅਤੇ ਉਸ ਨੇ ਸਾਡੇ ਪਿਉ-ਦਾਦਿਆਂ ਨੂੰ ਮਜਬੂਰ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਜੰਮਦਿਆਂ ਸਾਰ ਬੇਸਹਾਰਾ ਛੱਡ ਦੇਣ ਤਾਂਕਿ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ।+
19 ਉਹ ਸਾਡੀ ਕੌਮ ਨਾਲ ਬੜੀ ਮੱਕਾਰੀ ਨਾਲ ਪੇਸ਼ ਆਇਆ ਅਤੇ ਉਸ ਨੇ ਸਾਡੇ ਪਿਉ-ਦਾਦਿਆਂ ਨੂੰ ਮਜਬੂਰ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਜੰਮਦਿਆਂ ਸਾਰ ਬੇਸਹਾਰਾ ਛੱਡ ਦੇਣ ਤਾਂਕਿ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ।+