ਰਸੂਲਾਂ ਦੇ ਕੰਮ 7:42 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 42 ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਅਤੇ ਆਕਾਸ਼ ਦੀ ਫ਼ੌਜ ਦੀ ਭਗਤੀ ਕਰਨ ਲਈ ਛੱਡ ਦਿੱਤਾ,+ ਠੀਕ ਜਿਵੇਂ ਨਬੀਆਂ ਦੀ ਕਿਤਾਬ ਵਿਚ ਲਿਖਿਆ ਹੈ, ‘ਹੇ ਇਜ਼ਰਾਈਲ ਦੇ ਘਰਾਣੇ, 40 ਸਾਲਾਂ ਦੌਰਾਨ ਉਜਾੜ ਵਿਚ ਕੀ ਤੁਸੀਂ ਮੈਨੂੰ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਈਆਂ ਸਨ? ਨਹੀਂ। ਰਸੂਲਾਂ ਦੇ ਕੰਮ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 7:42 ਪਹਿਰਾਬੁਰਜ,11/15/2000, ਸਫ਼ਾ 14
42 ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਅਤੇ ਆਕਾਸ਼ ਦੀ ਫ਼ੌਜ ਦੀ ਭਗਤੀ ਕਰਨ ਲਈ ਛੱਡ ਦਿੱਤਾ,+ ਠੀਕ ਜਿਵੇਂ ਨਬੀਆਂ ਦੀ ਕਿਤਾਬ ਵਿਚ ਲਿਖਿਆ ਹੈ, ‘ਹੇ ਇਜ਼ਰਾਈਲ ਦੇ ਘਰਾਣੇ, 40 ਸਾਲਾਂ ਦੌਰਾਨ ਉਜਾੜ ਵਿਚ ਕੀ ਤੁਸੀਂ ਮੈਨੂੰ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਈਆਂ ਸਨ? ਨਹੀਂ।