ਰਸੂਲਾਂ ਦੇ ਕੰਮ 9:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਦਮਿਸਕ ਦੇ ਸਭਾ ਘਰਾਂ ਦੇ ਨਾਂ ਚਿੱਠੀਆਂ ਲਿਖ ਕੇ ਦੇਣ ਲਈ ਕਿਹਾ ਤਾਂਕਿ ਉਹ “ਪ੍ਰਭੂ ਦੇ ਰਾਹ” ਉੱਤੇ ਚੱਲਣ ਵਾਲਿਆਂ ਨੂੰ, ਭਾਵੇਂ ਉਹ ਆਦਮੀ ਹੋਣ ਜਾਂ ਤੀਵੀਆਂ, ਬੰਨ੍ਹ ਕੇ ਯਰੂਸ਼ਲਮ ਨੂੰ ਲਿਆਵੇ।+ ਰਸੂਲਾਂ ਦੇ ਕੰਮ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 9:2 ਗਵਾਹੀ ਦਿਓ, ਸਫ਼ੇ 60-61 ਪਹਿਰਾਬੁਰਜ,1/15/2000, ਸਫ਼ਾ 27
2 ਦਮਿਸਕ ਦੇ ਸਭਾ ਘਰਾਂ ਦੇ ਨਾਂ ਚਿੱਠੀਆਂ ਲਿਖ ਕੇ ਦੇਣ ਲਈ ਕਿਹਾ ਤਾਂਕਿ ਉਹ “ਪ੍ਰਭੂ ਦੇ ਰਾਹ” ਉੱਤੇ ਚੱਲਣ ਵਾਲਿਆਂ ਨੂੰ, ਭਾਵੇਂ ਉਹ ਆਦਮੀ ਹੋਣ ਜਾਂ ਤੀਵੀਆਂ, ਬੰਨ੍ਹ ਕੇ ਯਰੂਸ਼ਲਮ ਨੂੰ ਲਿਆਵੇ।+