-
ਰਸੂਲਾਂ ਦੇ ਕੰਮ 10:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਇਹ ਕਹਿ ਕੇ ਦੂਤ ਚਲਾ ਗਿਆ ਅਤੇ ਕੁਰਨੇਲੀਅਸ ਨੇ ਫ਼ੌਰਨ ਆਪਣੇ ਦੋ ਨੌਕਰਾਂ ਨੂੰ ਅਤੇ ਉਸ ਦੀ ਸੇਵਾ ਵਿਚ ਹਾਜ਼ਰ ਰਹਿੰਦੇ ਫ਼ੌਜੀਆਂ ਵਿੱਚੋਂ ਇਕ ਫ਼ੌਜੀ ਨੂੰ ਬੁਲਾਇਆ ਜਿਹੜਾ ਰੱਬ ਨੂੰ ਮੰਨਦਾ ਸੀ
-