ਰਸੂਲਾਂ ਦੇ ਕੰਮ 11:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 “ਜਦੋਂ ਮੈਂ ਯਾਪਾ ਸ਼ਹਿਰ ਵਿਚ ਪ੍ਰਾਰਥਨਾ ਕਰ ਰਿਹਾ ਸੀ, ਤਾਂ ਮੈਂ ਬੇਸੁਧ ਹੋ ਗਿਆ ਤੇ ਮੈਂ ਇਕ ਦਰਸ਼ਣ ਦੇਖਿਆ। ਮੈਂ ਦੇਖਿਆ ਕਿ ਇਕ ਵੱਡੀ ਸਾਰੀ ਚਾਦਰ ਵਰਗੀ ਚੀਜ਼* ਨੂੰ ਚਾਰੇ ਕੋਨਿਆਂ ਤੋਂ ਫੜ ਕੇ ਆਕਾਸ਼ੋਂ ਥੱਲੇ ਮੇਰੇ ਕੋਲ ਲਿਆਂਦਾ ਗਿਆ।+
5 “ਜਦੋਂ ਮੈਂ ਯਾਪਾ ਸ਼ਹਿਰ ਵਿਚ ਪ੍ਰਾਰਥਨਾ ਕਰ ਰਿਹਾ ਸੀ, ਤਾਂ ਮੈਂ ਬੇਸੁਧ ਹੋ ਗਿਆ ਤੇ ਮੈਂ ਇਕ ਦਰਸ਼ਣ ਦੇਖਿਆ। ਮੈਂ ਦੇਖਿਆ ਕਿ ਇਕ ਵੱਡੀ ਸਾਰੀ ਚਾਦਰ ਵਰਗੀ ਚੀਜ਼* ਨੂੰ ਚਾਰੇ ਕੋਨਿਆਂ ਤੋਂ ਫੜ ਕੇ ਆਕਾਸ਼ੋਂ ਥੱਲੇ ਮੇਰੇ ਕੋਲ ਲਿਆਂਦਾ ਗਿਆ।+