ਰਸੂਲਾਂ ਦੇ ਕੰਮ 12:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਦੂਤ ਨੇ ਉਸ ਨੂੰ ਕਿਹਾ: “ਤਿਆਰ ਹੋ* ਅਤੇ ਆਪਣੀ ਜੁੱਤੀ ਪਾ ਲੈ।” ਉਸ ਨੇ ਇਸੇ ਤਰ੍ਹਾਂ ਕੀਤਾ। ਫਿਰ ਦੂਤ ਨੇ ਉਸ ਨੂੰ ਕਿਹਾ: “ਆਪਣਾ ਚੋਗਾ ਪਾ ਕੇ ਮੇਰੇ ਪਿੱਛੇ-ਪਿੱਛੇ ਆਜਾ।”
8 ਦੂਤ ਨੇ ਉਸ ਨੂੰ ਕਿਹਾ: “ਤਿਆਰ ਹੋ* ਅਤੇ ਆਪਣੀ ਜੁੱਤੀ ਪਾ ਲੈ।” ਉਸ ਨੇ ਇਸੇ ਤਰ੍ਹਾਂ ਕੀਤਾ। ਫਿਰ ਦੂਤ ਨੇ ਉਸ ਨੂੰ ਕਿਹਾ: “ਆਪਣਾ ਚੋਗਾ ਪਾ ਕੇ ਮੇਰੇ ਪਿੱਛੇ-ਪਿੱਛੇ ਆਜਾ।”