ਰਸੂਲਾਂ ਦੇ ਕੰਮ 15:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਮਸਲੇ ਉੱਤੇ ਕਾਫ਼ੀ ਚਰਚਾ* ਹੋਣ ਤੋਂ ਬਾਅਦ ਪਤਰਸ ਖੜ੍ਹਾ ਹੋਇਆ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਭਰਾਵੋ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਰਮੇਸ਼ੁਰ ਨੇ ਸਾਡੇ ਵਿੱਚੋਂ ਪਹਿਲਾਂ ਮੈਨੂੰ ਚੁਣਿਆ ਸੀ ਕਿ ਮੇਰੇ ਰਾਹੀਂ ਗ਼ੈਰ-ਯਹੂਦੀ ਕੌਮਾਂ ਖ਼ੁਸ਼ ਖ਼ਬਰੀ ਸੁਣਨ ਅਤੇ ਨਿਹਚਾ ਕਰਨ।+ ਰਸੂਲਾਂ ਦੇ ਕੰਮ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 15:7 ਗਵਾਹੀ ਦਿਓ, ਸਫ਼ਾ 106
7 ਇਸ ਮਸਲੇ ਉੱਤੇ ਕਾਫ਼ੀ ਚਰਚਾ* ਹੋਣ ਤੋਂ ਬਾਅਦ ਪਤਰਸ ਖੜ੍ਹਾ ਹੋਇਆ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਭਰਾਵੋ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਰਮੇਸ਼ੁਰ ਨੇ ਸਾਡੇ ਵਿੱਚੋਂ ਪਹਿਲਾਂ ਮੈਨੂੰ ਚੁਣਿਆ ਸੀ ਕਿ ਮੇਰੇ ਰਾਹੀਂ ਗ਼ੈਰ-ਯਹੂਦੀ ਕੌਮਾਂ ਖ਼ੁਸ਼ ਖ਼ਬਰੀ ਸੁਣਨ ਅਤੇ ਨਿਹਚਾ ਕਰਨ।+