ਰਸੂਲਾਂ ਦੇ ਕੰਮ 19:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਪੌਲੁਸ ਨੇ ਕਿਹਾ: “ਯੂਹੰਨਾ ਨੇ ਲੋਕਾਂ ਨੂੰ ਪਾਪਾਂ ਦੀ ਤੋਬਾ ਦੇ ਸਬੂਤ ਵਜੋਂ ਬਪਤਿਸਮਾ ਦਿੱਤਾ ਸੀ+ ਅਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਉਸ ਉੱਤੇ ਨਿਹਚਾ ਕਰਨ ਜਿਹੜਾ ਉਸ ਤੋਂ ਬਾਅਦ ਆ ਰਿਹਾ ਸੀ+ ਯਾਨੀ ਯਿਸੂ ਉੱਤੇ।” ਰਸੂਲਾਂ ਦੇ ਕੰਮ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 19:4 ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ, ਲੇਖ 110 ਸਰਬ ਮਹਾਨ ਮਨੁੱਖ, ਅਧਿ. 11
4 ਫਿਰ ਪੌਲੁਸ ਨੇ ਕਿਹਾ: “ਯੂਹੰਨਾ ਨੇ ਲੋਕਾਂ ਨੂੰ ਪਾਪਾਂ ਦੀ ਤੋਬਾ ਦੇ ਸਬੂਤ ਵਜੋਂ ਬਪਤਿਸਮਾ ਦਿੱਤਾ ਸੀ+ ਅਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਉਸ ਉੱਤੇ ਨਿਹਚਾ ਕਰਨ ਜਿਹੜਾ ਉਸ ਤੋਂ ਬਾਅਦ ਆ ਰਿਹਾ ਸੀ+ ਯਾਨੀ ਯਿਸੂ ਉੱਤੇ।”