-
ਰਸੂਲਾਂ ਦੇ ਕੰਮ 21:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਜਦੋਂ ਸਾਡਾ ਉੱਥੋਂ ਤੁਰਨ ਦਾ ਵੇਲਾ ਆਇਆ, ਤਾਂ ਉਹ ਸਾਰੇ, ਤੀਵੀਆਂ ਤੇ ਬੱਚੇ ਵੀ, ਸਾਨੂੰ ਸ਼ਹਿਰੋਂ ਬਾਹਰ ਤਕ ਛੱਡਣ ਆਏ। ਅਸੀਂ ਸਮੁੰਦਰ ਕੰਢੇ ਗੋਡਿਆਂ ਭਾਰ ਬੈਠ ਕੇ ਪ੍ਰਾਰਥਨਾ ਕੀਤੀ।
-