-
ਰਸੂਲਾਂ ਦੇ ਕੰਮ 21:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਫਿਰ ਸਾਰੇ ਸ਼ਹਿਰ ਵਿਚ ਖਲਬਲੀ ਮੱਚ ਗਈ ਅਤੇ ਲੋਕ ਇਕੱਠੇ ਹੋ ਕੇ ਦੌੜੇ ਆਏ ਅਤੇ ਉਨ੍ਹਾਂ ਨੇ ਪੌਲੁਸ ਨੂੰ ਫੜ ਲਿਆ ਅਤੇ ਉਸ ਨੂੰ ਘੜੀਸ ਕੇ ਮੰਦਰ ਤੋਂ ਬਾਹਰ ਲੈ ਗਏ ਅਤੇ ਦਰਵਾਜ਼ੇ ਉਸੇ ਵੇਲੇ ਬੰਦ ਕਰ ਦਿੱਤੇ ਗਏ।
-