-
ਰਸੂਲਾਂ ਦੇ ਕੰਮ 21:31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਉਹ ਉਸ ਨੂੰ ਜਾਨੋਂ ਮਾਰ ਦੇਣਾ ਚਾਹੁੰਦੇ ਸਨ। ਉਸ ਵੇਲੇ ਫ਼ੌਜੀ ਟੁਕੜੀ ਦੇ ਸੈਨਾਪਤੀ ਨੂੰ ਸੂਚਨਾ ਮਿਲੀ ਕਿ ਪੂਰੇ ਯਰੂਸ਼ਲਮ ਵਿਚ ਖਲਬਲੀ ਮਚੀ ਹੋਈ ਸੀ।
-