-
ਰਸੂਲਾਂ ਦੇ ਕੰਮ 21:34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਪਰ ਭੀੜ ਵਿਚ ਕਈ ਲੋਕ ਕੁਝ ਕਹਿ ਰਹੇ ਸਨ ਅਤੇ ਕਈ ਕੁਝ ਹੋਰ। ਰੌਲ਼ਾ ਪਿਆ ਹੋਣ ਕਰਕੇ ਉਸ ਨੂੰ ਕੁਝ ਵੀ ਪਤਾ ਨਾ ਲੱਗਾ ਤੇ ਉਸ ਨੇ ਹੁਕਮ ਦਿੱਤਾ ਕਿ ਪੌਲੁਸ ਨੂੰ ਫ਼ੌਜੀਆਂ ਦੇ ਰਹਿਣ ਦੀ ਜਗ੍ਹਾ ਲਿਜਾਇਆ ਜਾਵੇ।
-