-
ਰਸੂਲਾਂ ਦੇ ਕੰਮ 21:37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
37 ਜਦੋਂ ਉਹ ਉਸ ਨੂੰ ਫ਼ੌਜੀਆਂ ਦੇ ਰਹਿਣ ਦੀ ਜਗ੍ਹਾ ਵਿਚ ਲਿਜਾਣ ਲੱਗੇ, ਤਾਂ ਪੌਲੁਸ ਨੇ ਫ਼ੌਜ ਦੇ ਸੈਨਾਪਤੀ ਨੂੰ ਕਿਹਾ: “ਕੀ ਮੈਂ ਤੇਰੇ ਨਾਲ ਗੱਲ ਕਰ ਸਕਦਾ ਹਾਂ?” ਉਸ ਨੇ ਕਿਹਾ: “ਅੱਛਾ ਤੂੰ ਯੂਨਾਨੀ ਵੀ ਬੋਲ ਸਕਦਾ ਹੈਂ?
-