-
ਰਸੂਲਾਂ ਦੇ ਕੰਮ 22:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਜਦੋਂ ਫ਼ੌਜੀ ਅਫ਼ਸਰ ਨੇ ਇਹ ਗੱਲ ਸੁਣੀ, ਤਾਂ ਉਸ ਨੇ ਜਾ ਕੇ ਫ਼ੌਜ ਦੇ ਸੈਨਾਪਤੀ ਨੂੰ ਇਹ ਗੱਲ ਦੱਸੀ ਅਤੇ ਪੁੱਛਿਆ: “ਤੂੰ ਹੁਣ ਕੀ ਕਰੇਂਗਾ? ਇਹ ਆਦਮੀ ਤਾਂ ਰੋਮੀ ਹੈ।”
-