-
ਰਸੂਲਾਂ ਦੇ ਕੰਮ 23:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਇਸ ਲਈ ਫ਼ੌਜ ਦੇ ਸੈਨਾਪਤੀ ਨੇ ਇਹ ਹੁਕਮ ਦੇ ਕੇ ਉਸ ਨੌਜਵਾਨ ਨੂੰ ਘੱਲ ਦਿੱਤਾ: “ਤੂੰ ਕਿਸੇ ਨੂੰ ਵੀ ਇਹ ਨਾ ਦੱਸੀਂ ਕਿ ਤੂੰ ਮੈਨੂੰ ਇਹ ਖ਼ਬਰ ਦਿੱਤੀ ਹੈ।”
-