ਰਸੂਲਾਂ ਦੇ ਕੰਮ 25:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਜਦੋਂ ਪੌਲੁਸ ਪੇਸ਼ ਹੋਇਆ, ਤਾਂ ਯਰੂਸ਼ਲਮ ਤੋਂ ਆਏ ਯਹੂਦੀਆਂ ਨੇ ਉਸ ਦੇ ਆਲੇ-ਦੁਆਲੇ ਖੜ੍ਹੇ ਹੋ ਕੇ ਉਸ ਉੱਤੇ ਬਹੁਤ ਸਾਰੇ ਗੰਭੀਰ ਦੋਸ਼ ਲਾਏ ਜਿਨ੍ਹਾਂ ਦਾ ਉਹ ਕੋਈ ਸਬੂਤ ਨਾ ਦੇ ਸਕੇ।+
7 ਜਦੋਂ ਪੌਲੁਸ ਪੇਸ਼ ਹੋਇਆ, ਤਾਂ ਯਰੂਸ਼ਲਮ ਤੋਂ ਆਏ ਯਹੂਦੀਆਂ ਨੇ ਉਸ ਦੇ ਆਲੇ-ਦੁਆਲੇ ਖੜ੍ਹੇ ਹੋ ਕੇ ਉਸ ਉੱਤੇ ਬਹੁਤ ਸਾਰੇ ਗੰਭੀਰ ਦੋਸ਼ ਲਾਏ ਜਿਨ੍ਹਾਂ ਦਾ ਉਹ ਕੋਈ ਸਬੂਤ ਨਾ ਦੇ ਸਕੇ।+