ਰਸੂਲਾਂ ਦੇ ਕੰਮ 25:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਪਰ ਪੌਲੁਸ ਨੇ ਬੇਨਤੀ ਕੀਤੀ ਕਿ ਸਮਰਾਟ* ਦਾ ਫ਼ੈਸਲਾ ਮਿਲ ਜਾਣ ਤਕ ਉਸ ਨੂੰ ਹਿਰਾਸਤ ਵਿਚ ਰੱਖਿਆ ਜਾਵੇ।+ ਇਸ ਲਈ ਮੈਂ ਉਸ ਨੂੰ ਉਦੋਂ ਤਕ ਹਿਰਾਸਤ ਵਿਚ ਰੱਖਣ ਦਾ ਹੁਕਮ ਦਿੱਤਾ ਹੈ ਜਦ ਤਕ ਮੈਂ ਉਸ ਨੂੰ ਸਮਰਾਟ ਦੇ ਸਾਮ੍ਹਣੇ ਪੇਸ਼ ਹੋਣ ਲਈ ਨਹੀਂ ਘੱਲ ਦਿੰਦਾ।”
21 ਪਰ ਪੌਲੁਸ ਨੇ ਬੇਨਤੀ ਕੀਤੀ ਕਿ ਸਮਰਾਟ* ਦਾ ਫ਼ੈਸਲਾ ਮਿਲ ਜਾਣ ਤਕ ਉਸ ਨੂੰ ਹਿਰਾਸਤ ਵਿਚ ਰੱਖਿਆ ਜਾਵੇ।+ ਇਸ ਲਈ ਮੈਂ ਉਸ ਨੂੰ ਉਦੋਂ ਤਕ ਹਿਰਾਸਤ ਵਿਚ ਰੱਖਣ ਦਾ ਹੁਕਮ ਦਿੱਤਾ ਹੈ ਜਦ ਤਕ ਮੈਂ ਉਸ ਨੂੰ ਸਮਰਾਟ ਦੇ ਸਾਮ੍ਹਣੇ ਪੇਸ਼ ਹੋਣ ਲਈ ਨਹੀਂ ਘੱਲ ਦਿੰਦਾ।”