ਰਸੂਲਾਂ ਦੇ ਕੰਮ 25:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਪਰ ਇਸ ਆਦਮੀ ਬਾਰੇ ਸਮਰਾਟ* ਨੂੰ ਲਿਖਣ ਲਈ ਮੇਰੇ ਕੋਲ ਕੁਝ ਨਹੀਂ ਹੈ। ਇਸ ਲਈ ਮੈਂ ਇਸ ਨੂੰ ਤੁਹਾਡੇ ਸਾਰਿਆਂ ਸਾਮ੍ਹਣੇ, ਖ਼ਾਸ ਕਰਕੇ ਰਾਜਾ ਅਗ੍ਰਿੱਪਾ ਤੇਰੇ ਸਾਮ੍ਹਣੇ ਪੇਸ਼ ਕੀਤਾ ਕਿ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਮੈਂ ਇਸ ਬਾਰੇ ਕੁਝ ਲਿਖ ਸਕਾਂ।
26 ਪਰ ਇਸ ਆਦਮੀ ਬਾਰੇ ਸਮਰਾਟ* ਨੂੰ ਲਿਖਣ ਲਈ ਮੇਰੇ ਕੋਲ ਕੁਝ ਨਹੀਂ ਹੈ। ਇਸ ਲਈ ਮੈਂ ਇਸ ਨੂੰ ਤੁਹਾਡੇ ਸਾਰਿਆਂ ਸਾਮ੍ਹਣੇ, ਖ਼ਾਸ ਕਰਕੇ ਰਾਜਾ ਅਗ੍ਰਿੱਪਾ ਤੇਰੇ ਸਾਮ੍ਹਣੇ ਪੇਸ਼ ਕੀਤਾ ਕਿ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਮੈਂ ਇਸ ਬਾਰੇ ਕੁਝ ਲਿਖ ਸਕਾਂ।